Mobile app translation service




ਐਂਡਰਾਇਡ ਐਪਲੀਕੇਸ਼ਨ

ਆਈ ਓ ਐਸ ਐਪਲੀਕੇਸ਼ਨ

Devnagri ਭਾਰਤ ਵਿੱਚ ਦਸਤਾਵੇਜ਼ ਦੇ ਅਨੁਵਾਦ ਦੀਆਂ ਸੇਵਾਵਾਂ ਪ੍ਰਦਾਨ ਕਰਦੀ ਹੈ, ਇਹ ਪੇਸ਼ੇਵਰ ਮੰਚ ਬਹੁ-ਭਾਸ਼ੀ ਮਾਹਰਾਂ ਤੇ ਆਨਲਾਈਨ ਜੰਤਰਾਂ ਨਾਲ ਲੈਸ ਹੈ ਜਿਹੜੇ ਕਿ ਇਸਨੂੰ ਗਾਹਕਾਂ ਲਈ ਅਨੋਖਾ ਬਣਾਉਂਦੇ ਹਨ।ਉਤਪਾਦ ਜਾਂ ਸੇਵਾ ਦੇ ਪ੍ਰਸਾਰਣ ਲਈ ਦਸਤਾਵੇਜ਼, ਮੈਨਯੁਲ ਤੇ ਬਜ਼ਾਰੀ ਸਮੱਗਰੀ ਜਰੂਰੀ ਹੁੰਦੇ ਹਨ।ਜਨਤਾ ਲਈ ਇਸ ਨੂੰ ਸਮਝਯੋਗ ਬਣਾਉਣ ਲਈ ਹਮੇਸ਼ਾ ਇਹ ਸਿਫਾਰਿਸ਼ ਕੀਤੀ ਜਾਂਦੀ ਹੈ ਕਿ ਸਮੱਗਰੀ ਨੂੰ ਉਸ ਭਾਸ਼ਾ ਵਿੱਚ ਮੁਹੱਈਆ ਕਰਵਾਇਆ ਜਾਵੇ ਜਿਸ ਦੀ ਉਹ ਬਹੁਤ ਜਿਆਦਾ ਪ੍ਰਸ਼ੰਸਾ ਕਰਦੇ ਹਨ।ਇਸ ਤਰਾਂ Devnagri ਹੋਂਦ ਵਿੱਚ ਆਉਂਦੀ ਹੈ, ਇਹ ਬਜ਼ਾਰ ਦੀ ਮੌਜੂਦਾ ਜਰੂਰਤ ਨੂੰ ਸਮਝਦੀ ਹੈ ਤੇ ਗਾਹਕਾਂ ਲਈ ਇਹ ਅਸਾਨ ਬਣਾਉਂਦੀ ਹੈ ਕਿ ਉਹ ਆਪਣੇ ਉਤਪਾਦ ਵਿਚਾਰ ਨੂੰ ਸੰਭਾਵਿਤ ਗਾਹਕ ਬੇਸ ਨਾਲ ਜੋੜਨ।ਸਾਡੇ ਸਭ ਤੋਂ ਵਧੀਆ ਟਾਈਮ ਟ੍ਰੈਕ ਤੇ ਏਆਈ ਔਜਾਰ ਇਬਾਰਤ ਨੂੰ ਸੀਮਿਤ ਸਮੇਂ ਵਿੱਚ ਤਬਦੀਲ ਕਰਨ ਵਿੱਚ ਮਦਦ ਕਰਦੇ ਹਨ।ਮੰਚ ਤੱਕ ਪਹੁੰਚ ਲਈ ਇਹ ਅਸਾਨੀ ਮੁਸ਼ਕਿਲ ਰਹਿਤ ਆਡਰ ਰੱਖਣ ਵਿੱਚ ਮਦਦ ਕਰਦੀ ਹੈ, ਬੱਸ ਹੇਠ ਲਿਖੇ ਹੋਏ ਕਦਮ ਚੁੱਕੋ:


ਪ੍ਰੋਜੈਕਟ ਅਪਲੋਡ ਕਰੋ
ਭਾਸ਼ਾਵਾਂ ਦਾ ਚੁਣਾਵ ਕਰੋ
ਅਨੁਵਾਦਿਤ ਫਾਈਲਾਂ ਪ੍ਰਾਪਤ ਕਰੋ
ਪ੍ਰੋਜੈਕਟ ਡਾਊਨਲੋਡ ਕਰੋ