Media translation services
ਮਲਟੀਮੀਡੀਆ ਪ੍ਰੈਜ਼ਨਟੇਸ਼ਨ

ਕਾਰਪੋਰੇਟ ਸੰਚਾਰ

ਸਮਾਚਾਰ ਲੇਖ

ਕਿਤਾਬਾਂ

ਪ੍ਰੈਸ ਰਿਲੀਜ਼

ਟੀ ਵੀ ਅਤੇ ਰੇਡੀਓ ਰਿਪੋਰਟ

ਗਾਹਕ ਦੇ ਪੱਤਰ ਅਤੇ ਇਨਵਾਇਸ

ਡਿਜੀਟਲ ਕੰਟੇਂਟ

Devnagri ਰਾਹੀਂ ਭਾਰਤ ਦੀਆਂ ਬਹੂ-ਭਾਸ਼ਾਵਾਂ ਵਿੱਚ ਸਮਾਜਿਕ ਤੇ ਹੋਰ ਮੰਚਾਂ ਨਾਲ ਸੰਬੰਧਤ ਸਮੱਗਰੀਆਂ ਲਈ ਪੇਸ਼ੇਵਸਰ ਤੇ ਮੀਡੀਆ ਅਨੁਵਾਦ ਮੁਹੱਈਆ ਕਰਵਾਇਆ ਜਾਂਦਾ ਹੈ।ਅਲੱਗ ਅਲੱਗ ਮੀਡੀਆ ਮੰਚਾਂ ਦੀ ਵਰਤੋਂ ਕਰਦੇ ਹੋਏ ਇਹ ਅਹਿਮ ਹੈ ਕਿ ਸੰਦੇਸ਼ ਉਸੇ ਭਾਸ਼ਾ ਵਿੱਚ ਦਿੱਤਾ ਜਾਵੇ ਜਿਸ ਨੂੰ ਕਿ ਮਿਥਿਆ ਹੋਇਆ ਉਪਭੋਗੀ ਬਹੁਤ ਵਧੀਆ ਢੰਗ ਨਾਲ ਸਮਝਦਾ ਹੈ।Devnagri ਭਾਰਤ ਦੀਆਂ ਖੇਤਰੀ / ਸੰਵਿਧਾਨਕ ਭਾਸ਼ਾਵਾਂ ਵਿੱਚ ਬਹੂ ਆਨਲਾਈਨ ਵਿਕਲਪ ਮੁਹੱਈਆ ਕਰਵਾਉਂਦੀ ਹੈ।ਇਹ ਉਤਪਾਦ / ਸੇਵਾ ਬਾਬਤ ਵਿਸ਼ਵਾਸ ਤੇ ਭਾਵਨਾ ਨਾਲ ਵੱਡੀ ਗਿਣਤੀ ਵਿੱਚ ਗਾਹਕ ਪ੍ਰਾਪਤ ਕਰਨ ਵਿੱਚ ਮਦਦ ਕਰਦੀ ਹੈ।ਹੇਠਾਂ ਲਿਖੇ ਅਸਾਨ ਕਦਮਾਂ ਮੁਤਾਬਕ ਮੀਡੀਆ ਅਨੁਵਾਦ ਲਈ ਪ੍ਰੋਜੈਕਟ ਪੋਸਟ ਕਰੋ ਤੇ ਬਹੁਤ ਘੱਟ ਸਮੇਂ ਵਿੱਚ ਸਹੀ ਕੀਤਾ ਹੋਇਆ ਕੰਮ ਪ੍ਰਾਪਤ ਕਰੋ।


ਪ੍ਰੋਜੈਕਟ ਅਪਲੋਡ ਕਰੋ
ਭਾਸ਼ਾਵਾਂ ਦਾ ਚੁਣਾਵ ਕਰੋ
ਅਨੁਵਾਦਿਤ ਫਾਈਲਾਂ ਪ੍ਰਾਪਤ ਕਰੋ
ਪ੍ਰੋਜੈਕਟ ਡਾਊਨਲੋਡ ਕਰੋ