Manual Translations Services
ਗਾਈਡਾਂ

ਮੈਨੂਅਲ

ਬੁੱਕਲੈਟ

ਬ੍ਰੋਚਰ

ਫਲਾਇਰ

ਲੀਫਲੈਟ

ਪੈਮਫਲੈਟ

ਕੈਲੰਡਰ

ਉਹਨਾਂ ਲੋਕਾਂ ਲਈ ਜਿਹੜੇ ਕਿ ਸਰਕਾਰੀ ਟੈਂਡਰਾਂ, ਕੇਸਾਂ, ਖਾਤਿਆਂ ਤੇ ਨਕਦੀ ਆਦ ਨਾਲ ਜੁੜੇ ਹੋਏ ਹਨ ਕਾਨੂੰਨੀ ਦਸਤਾਵੇਜ਼ ਅਨੁਵਾਦ ਇੱਕ ਅਹਿਮ ਪਹਿਲੂ ਹੈ।ਇਹਨਾਂ ਦਸਤਾਵੇਜ਼ਾਂ ਦੀ ਫਾਇਲਿੰਗ ਕਰਨ ਵਾਸਤੇ ਇੱਕ ਪੇਸ਼ੇਵਰ ਤੇ ਪ੍ਰਮਾਣਿਤ ਅਨੁਵਾਦ ਦੀ ਲੋੜ ਹੁੰਦੀ ਹੈ ਤਾਂ ਜੁ ਗਾਹਕ ਤੇ ਅਧਿਕਾਰੀ ਜੁੜ ਸਕਣ।ਇਹ ਇੱਕ ਮੁੱਖ ਜਿੰਮੇਵਾਰੀ ਹੈ ਤੇ ਪੇਸ਼ੇਵਰਾਂ ਰਾਹੀਂ ਨਜਿੱਠੀ ਜਾਣੀ ਚਾਹੀਦੀ ਹੈ, Devnagri ਇਸ ਜਰੂਰਤ ਦੀ ਪੂਰਤੀ ਕਰਦੀ ਹੈ।ਪਰੂਫ ਰੀਡਿੰਗ ਦੇ ਨਾਲ ਨਾਲ ਬਹੁਤ ਹੀ ਸੰਭਵ ਘੱਟ ਸਮੇਂ ਵਿੱਚ ਅੁਨੁਵਾਦ ਕਰਨ ਲਈ ਵਾਧੂ ਫਾਈਲਾਂ ਅਲੱਗ ਅਲੱਗ ਖੇਤਰੀ ਭਾਸ਼ਾਵਾਂ ਵਿੱਚ ਆਡਰ ਕੀਤੀਆਂ ਜਾ ਸਕਦੀਆਂ ਹਨ।ਅਜਿਹਿਆਂ ਫਾਈਲਾਂ ਦੀ ਤਬਦੀਲੀ ਦੌਰਾਨ ਸ਼ੁੱਧਤਾ (ਸਹੀ ਹੋਣਾ) ਇੱਕ ਅਹਿਮ ਭਾਗ ਹੈ, Devnagri ਵਿੱਚ ਇਹ ਚੋਟੀ ਦੀ ਪ੍ਰਾਥਮਿਕਤਾ ਹੈ ਤਾਕਿ ਗਾਹਕ ਆਪਣੇ ਦਿੱਤੇ ਹੋਏ ਆਡਰਾਂ ਦਾ ਤਸੱਲੀਬਖਸ਼ ਨਤੀਜਾ ਪ੍ਰਾਪਤ ਕਰ ਸਕਣ।ਉਪਭੋਗੀ ਲਈ ਇਹ ਜਰੂਰੀ ਹੈ ਕਿ ਉਹ ਚਾਰ ਅਸਾਨ ਕਦਮਾਂ ਤੇ ਚੱਲੇ ਤੇ ਕੰਮ ਕਰਵਾ ਲਵੇ।


ਪ੍ਰੋਜੈਕਟ ਅਪਲੋਡ ਕਰੋ
ਭਾਸ਼ਾਵਾਂ ਦਾ ਚੁਣਾਵ ਕਰੋ
ਅਨੁਵਾਦਿਤ ਫਾਈਲਾਂ ਪ੍ਰਾਪਤ ਕਰੋ
ਪ੍ਰੋਜੈਕਟ ਡਾਊਨਲੋਡ ਕਰੋ