E-Book Translation Services
ਵਿਗਿਆਪਨ

ਕੰਸਲਟੈਂਸੀ

ਸਿੱਖਿਆ

ਇੰਜੀਨੀਅਰਿੰਗ

ਲਾ & ਲੀਗਲ

ਮਾਰਕੀਟ ਰਿਸਰਚ

Devnagri ਵਿੱਚ ਭਾਰਤ ਦੀਆਂ ਬਹੂ-ਭਾਸ਼ਾਵਾਂ ਵਿੱਚ ਪੇਸ਼ੇਵਰਾਂ ਵੱਲੋਂ ਆਨਲਾਈਨ ਮੈਨੂਯਲ ਅਨੁਵਾਦ ਸੇਵਾਵਾਂ ਉਪਲਬੱਧ ਹਨ।ਅਲੱਗ ਅਲੱਗ ਖੇਤਰਾਂ ਬਾਬਤ ਤਕਨੀਕੀ ਮੈਨੂਯਲ ਅਨੁਵਾਦ ਕੀਤੇ ਜਾ ਸਕਦੇ ਹਨ।ਉਪਭੋਗੀ ਲਈ ਦਸਤੀ ਅਨੁਵਾਦ ਉਤਪਾਦ ਤੱਕ ਪਹੁੰਚ ਵਿੱਚ ਮਦਦ ਕਰਦਾ ਹੈ, ਉਤਪਾਦ ਦੀ ਵਰਤੋਂ ਲਈ ਇਹ ਉਹਨਾਂ ਦੇ ਤਜ਼ੁਰਬੇ ਨੂੰ ਬੇਹਤਰ ਬਣਾਉਂਦਾ ਹੈ।Devnagri ਦੇ ਮੈਨੂਯਲਜ਼ ਦੇ ਨਾਲ ਨਾਲ ਲਾੱਗ ਤੇ ਗਾਈਡਾਂ ਬਹੂ-ਭਾਸ਼ਾਵਾਂ ਵਿੱਚ ਤਬਦੀਲ ਕੀਤੀਆਂ ਜਾ ਸਕਦੀਆਂ ਹਨ।ਪੇਸ਼ੇਵਰ ਗੁਣਵੱਤਾ ਦੇ ਨਾਲ ਨਾਲ ਪ੍ਰੋਜੈਕਟ ਮਿੱਥੇ ਸਮੇਂ ਦੇ ਅੰਦਰ ਅੰਦਰ ਪੂਰੇ ਕੀਤੇ ਜਾਂਦੇ ਹਨ।ਆਡਰ ਕੁਝ ਅਸਾਨ ਕਲਿੱਕਾਂ ਨਾਲ ਕੀਤੇ ਜਾ ਸਕਦੇ ਹਨ ਤੇ ਸਖਤ ਮੇਹਨਤ ਵਾਲਾ ਕੰਮ ਸਾਡੇ ਮਾਹਰ ਅਨੁਵਾਦਕਾਂ ਦੇ ਮੋਢਿਆਂ ਤੇ ਛੱਡਿਆ ਜਾ ਸਕਦਾ ਹੈ।


ਪ੍ਰੋਜੈਕਟ ਅਪਲੋਡ ਕਰੋ
ਭਾਸ਼ਾਵਾਂ ਦਾ ਚੁਣਾਵ ਕਰੋ
ਅਨੁਵਾਦਿਤ ਫਾਈਲਾਂ ਪ੍ਰਾਪਤ ਕਰੋ
ਪ੍ਰੋਜੈਕਟ ਡਾਊਨਲੋਡ ਕਰੋ